¡Sorpréndeme!

Himachal Bus | ਪੰਜਾਬ 'ਚ ਨਹੀਂ ਆਉਣਗੀਆਂ Himachal ਦੀਆਂ ਬੱਸਾਂ ! Oneindia Punjabi

2025-03-19 0 Dailymotion

ਪੰਜਾਬ 'ਚ ਨਹੀਂ ਆਉਣਗੀਆਂ ਹਿਮਾਚਲੀ ਬੱਸਾਂ!
ਹਿਮਾਚਲ ਸਰਕਾਰ ਦਾ ਵੱਡਾ ਫ਼ੈਸਲਾ !

#himachalbus #HRTC #cmsukhu


ਪੰਜਾਬ ਵਿੱਚ ਹੁਣ ਤੋਂ ਹਿਮਾਚਲੀ ਬੱਸਾਂ ਨਹੀਂ ਆਉਣਗੀਆਂ! ਹਿਮਾਚਲ ਸਰਕਾਰ ਨੇ ਇਹ ਵੱਡਾ ਫ਼ੈਸਲਾ ਲਿਆ ਹੈ। ਇਸ ਫੈਸਲੇ ਨਾਲ ਸਾਰੇ ਯਾਤਰੀ ਪ੍ਰਭਾਵਿਤ ਹੋਣਗੇ ਅਤੇ ਪੰਜਾਬ-ਹਿਮਾਚਲ ਰੋਟਾਂ 'ਤੇ ਟ੍ਰਾਂਸਪੋਰਟ ਸੇਵਾਵਾਂ ਵਿੱਚ ਵੱਡਾ ਬਦਲਾਵ ਆ ਸਕਦਾ ਹੈ। ਇਸ ਫੈਸਲੇ ਦਾ ਸਿੱਧਾ ਪ੍ਰਭਾਵ ਲੋਕਾਂ 'ਤੇ ਪਵੇਗਾ ਅਤੇ ਇਸ ਨਾਲ ਸਹੂਲਤਾਂ 'ਚ ਵੀ ਤਬਦੀਲੀ ਆ ਸਕਦੀ ਹੈ।


#HimachalGovernment #Punjab #BusServices #Transport #HimachalNews #PunjabNews #TravelUpdate #PublicTransport #BreakingNews #latestnews #trendingnews #updatenews #newspunjab #punjabnews #oneindiapunjabi

~PR.182~